Nojoto: Largest Storytelling Platform

ਕਰਾ ਅਰਜ਼ ਮੈ ਅਰਜੋਈ ਤੈਨੂੰ ਕੋਈ ਲਿਖ ਦੇ ਨਾਮ ਪੈਗਾਮ ਮੇਰੇ

ਕਰਾ ਅਰਜ਼ ਮੈ ਅਰਜੋਈ ਤੈਨੂੰ
ਕੋਈ ਲਿਖ ਦੇ ਨਾਮ ਪੈਗਾਮ ਮੇਰੇ
ਤੇਰੀ ਮਹੁੱਬਤ ਦਾ ਚਸ਼ਮਾ ਡੂੰਘਾਏ
ਕੋਈ ਬੂੰਦ ਹੀ ਕਰ ਦੇ ਨਾਮ ਮੇਰੇ

ਆਸੀ ਦੁਨੀਆ ਦੀ ਕੋਈ ਛੈਅ ਨਈ ਮੰਗ ਦੇ
ਬਸ ਹਰਫਾ਼ ਦਾ ਇੱਕ ਜਾ਼ਮ ਮੰਗਦੇ ਹਾਂ
ਤੇਰੇ ਸ਼ਬਦ ਸਮੁੰਦਰ ਗਹਿਰੇ ਚੋ
ਕੁਝ ਸ਼ਬਦ ਆਪਣੇ ਨਾਮ ਮੰਗਦੇ ਹਾਂ
ਕਰਾ ਅਰਜ਼ ਮੈ ਅਰਜੋਈ ਤੈਨੂੰ
ਕੋਈ ਲਿਖ ਦੇ ਨਾਮ ਪੈਗਾਮ ਮੇਰੇ
ਤੇਰੀ ਮਹੁੱਬਤ ਦਾ ਚਸ਼ਮਾ ਡੂੰਘਾਏ
ਕੋਈ ਬੂੰਦ ਹੀ ਕਰ ਦੇ ਨਾਮ ਮੇਰੇ

ਆਸੀ ਦੁਨੀਆ ਦੀ ਕੋਈ ਛੈਅ ਨਈ ਮੰਗ ਦੇ
ਬਸ ਹਰਫਾ਼ ਦਾ ਇੱਕ ਜਾ਼ਮ ਮੰਗਦੇ ਹਾਂ
ਤੇਰੇ ਸ਼ਬਦ ਸਮੁੰਦਰ ਗਹਿਰੇ ਚੋ
ਕੁਝ ਸ਼ਬਦ ਆਪਣੇ ਨਾਮ ਮੰਗਦੇ ਹਾਂ