Nojoto: Largest Storytelling Platform

ਤੇਰੇ ਦਿੱਤੇ ਗਮਾਂ ਨੂੰ ਹੰਢਾਈ ਜਾਨੇ ਆ ਅਸੀ ਗਿਣ ਗਿਣ ਦਿਨ ਜ

ਤੇਰੇ ਦਿੱਤੇ ਗਮਾਂ ਨੂੰ ਹੰਢਾਈ ਜਾਨੇ ਆ
ਅਸੀ ਗਿਣ ਗਿਣ ਦਿਨ ਜਿੰਦਗੀ ਲੰਘਾਈ ਜਾਨੇ ਆ
ਰਾਤੀ ਤਾਰਿਆਂ ਨਾਲ ਫੋਲਦੇ ਆ ਦੁੱਖ ਇਕੱਲੇ ਬਹਿਕੇ
ਦਿਨੇ ਗੱਲਾਂ ਤੇਰੀ ਤਸਵੀਰ ਨੂੰ ਸੁਣਾਈ ਜਾਨੇ ਆ
ਤੂੰ ਤਾਂ ਕਦੇ ਮਿਲਣਾਂ ਨੀ ਚਲਦੇ ਸਾਹਾਂ ਨੂੰ
ਦਿੱਤੀ ਤੇਰੀ ਤਸਵੀਰ ਨੂੰ ਸਿਨੇ ਨਾਲ ਲਈ ਜਾਨੇ ਆ

(ਪੱਥਰ ਦਿਲ ਇਨਸਾਨ)
Gurwinder Singh Paul

©Gurwinder Singh
ਤੇਰੇ ਦਿੱਤੇ ਗਮਾਂ ਨੂੰ ਹੰਢਾਈ ਜਾਨੇ ਆ
ਅਸੀ ਗਿਣ ਗਿਣ ਦਿਨ ਜਿੰਦਗੀ ਲੰਘਾਈ ਜਾਨੇ ਆ
ਰਾਤੀ ਤਾਰਿਆਂ ਨਾਲ ਫੋਲਦੇ ਆ ਦੁੱਖ ਇਕੱਲੇ ਬਹਿਕੇ
ਦਿਨੇ ਗੱਲਾਂ ਤੇਰੀ ਤਸਵੀਰ ਨੂੰ ਸੁਣਾਈ ਜਾਨੇ ਆ
ਤੂੰ ਤਾਂ ਕਦੇ ਮਿਲਣਾਂ ਨੀ ਚਲਦੇ ਸਾਹਾਂ ਨੂੰ
ਦਿੱਤੀ ਤੇਰੀ ਤਸਵੀਰ ਨੂੰ ਸਿਨੇ ਨਾਲ ਲਈ ਜਾਨੇ ਆ

(ਪੱਥਰ ਦਿਲ ਇਨਸਾਨ)
Gurwinder Singh Paul

©Gurwinder Singh