Nojoto: Largest Storytelling Platform

ਛਵੀਆਂ ਅਤੇ ਤਲਵਾਰਾਂ ਨਾਲੋਂ ਤਿੱਖੇ ਇਸ਼ਕ ਦੇ ਤੀਰ

ਛਵੀਆਂ  ਅਤੇ  ਤਲਵਾਰਾਂ  ਨਾਲੋਂ 
ਤਿੱਖੇ  ਇਸ਼ਕ  ਦੇ  ਤੀਰ  ਸੋਹਣੀਏਂ 
ਇਸ਼ਕ  ਜੇਡ  ਨਾਂ  ਜਾਲਮ  ਕੋਈ 
ਬੁਰੀ  ਬਿਰਹੋਂ  ਦੀ  ਪੀਡ਼  ਸੋਹਣੀਏਂ 
ਇੱਕ  ਪਲ  ਕਿਤੇ  ਨੀਂਦ ਨਾਂ ਪੈਂਦੀ 
ਭਰ ਭਰ  ਚੋਵੇ ਨੈਣੋਂ ਨੀਰ  ਸੋਹਣੀਏਂ 
ਪੰਧ  ਸਦਰਾਂ  ਦਾ  ਕਿੰਜ  ਮੁਕਾਵਾਂ 
ਹੁਣ  ਕਿ ਵੱਲ ਘੱਤਾਂ ਵਹੀਰ ਸੋਹਣੀਏਂ 
ਏ ਹਿਜਰਾਂ ਜਿੰਦ ਅਵੱਲੀ ਜਕੱੜੀ 
ਸਾਡਾ ਜੱਗ ਚੋਂ ਮੁਕਿਆ ਸੀਰ ਸੋਹਣੀਏਂ 
ਬਿਰਹੋਂ ਸੰਗ ਤੋਫੀਕ ''ਤੇਜੀ''ਦੀ
ਕੀ ਕੰਨ ਦੋਸ਼ ਦੇਵਾਂ ਤਕਦੀਰ ਸੋਹਣੀਏਂ 
       ☞ ਤੇਜੀ ☜
ਛਵੀਆਂ  ਅਤੇ  ਤਲਵਾਰਾਂ  ਨਾਲੋਂ 
ਤਿੱਖੇ  ਇਸ਼ਕ  ਦੇ  ਤੀਰ  ਸੋਹਣੀਏਂ 
ਇਸ਼ਕ  ਜੇਡ  ਨਾਂ  ਜਾਲਮ  ਕੋਈ 
ਬੁਰੀ  ਬਿਰਹੋਂ  ਦੀ  ਪੀਡ਼  ਸੋਹਣੀਏਂ 
ਇੱਕ  ਪਲ  ਕਿਤੇ  ਨੀਂਦ ਨਾਂ ਪੈਂਦੀ 
ਭਰ ਭਰ  ਚੋਵੇ ਨੈਣੋਂ ਨੀਰ  ਸੋਹਣੀਏਂ 
ਪੰਧ  ਸਦਰਾਂ  ਦਾ  ਕਿੰਜ  ਮੁਕਾਵਾਂ 
ਹੁਣ  ਕਿ ਵੱਲ ਘੱਤਾਂ ਵਹੀਰ ਸੋਹਣੀਏਂ 
ਏ ਹਿਜਰਾਂ ਜਿੰਦ ਅਵੱਲੀ ਜਕੱੜੀ 
ਸਾਡਾ ਜੱਗ ਚੋਂ ਮੁਕਿਆ ਸੀਰ ਸੋਹਣੀਏਂ 
ਬਿਰਹੋਂ ਸੰਗ ਤੋਫੀਕ ''ਤੇਜੀ''ਦੀ
ਕੀ ਕੰਨ ਦੋਸ਼ ਦੇਵਾਂ ਤਕਦੀਰ ਸੋਹਣੀਏਂ 
       ☞ ਤੇਜੀ ☜