Nojoto: Largest Storytelling Platform

ਮੁਹਾਵਰਾ 1.ਮਨ ਭਟਕਣਾਂ ਚ ਪੈਣਾ ਦੋ ਰਾਹੇ ਪੈਣਾ, ਅਸੀਂ ਜ਼ਿ

ਮੁਹਾਵਰਾ 
1.ਮਨ ਭਟਕਣਾਂ ਚ ਪੈਣਾ
ਦੋ ਰਾਹੇ ਪੈਣਾ,
ਅਸੀਂ ਜ਼ਿਆਦਾ ਤਰ ਇਕ ਦੂਸਰੇ ਦੀ ਬੁਰਾਈ 
ਕਰਨ ਚ ਸਮਾਂ ਬਤੀਤ ਕਰਦੇ ਹਾਂ,
ਸਾਨੂੰ ਇਕ ਗੱਲ ਮਨ ਚ ਧਾਰ ਲੈਣੀ ਚਾਹੀਦੀ ਹੈ ਕਿ ਰਸਤਾ ਇਕ ਫੜੋ ਗੁਰੂ ਇਕ ਫੜੋ ਥਾਂ ਥਾਂ ਧੱਕੇ ਨਾ ਖਾਉ ਤੇ ਸਮਾਂ ਕੀਮਤੀ ਤੇ ਸੁਆਸਾਂ ਦਾ ਖਿਆਲ ਕਰਿਆ ਕਰੋ ਹਮੇਸ਼ਾ ਇਕ ਰਾਹ ਚੁਣੋਂ, ਦੋ ਰਾਹੇ ਦਾ ਰਾਹ ਕੁਰਾਹੇ ਪੁਵਾ ਦੇਵੇਗਾ,ਤੇ ਮਨ ਚ ਭਟਕਣਾਂ ਤਾਂ ਪੈਦਾ ਹੋਣੀ ਹੀ ਹੈ ਕਿਉਂਕਿ ਅਸੀਂ ਮਨ ਪੱਕਾ ਨਹੀਂ ਕੀਤਾ ਹਾਂ ਇੱਥੇ ਮੈਂ ਦੇਹ ਨੂੰ ਗੁਰੂ ਨਹੀਂ ਮੰਨਾਂਗਾ ਕਿਉਂ ਉਹ ਵੀ ਕਿਸੇ ਹੱਦ ਤੇ ਜਾ ਕੇ ਤੁਹਾਡੀ ਆਸ ਮੁਰਾਦ ਤੇ ਪਾਣੀ ਫੇਰ ਸਕਦੀ ਹੈ ਇਸ ਲਈ ਸ਼ਬਦ ਦਾ ਸਹਾਰਾ ਲਵੋ ਸਿਰਫ ਇਕ ਰਾਹ ਤੇ ਪਵੋਂ ਜੋ ਭਟਕਣਾਂ ਨਹੀਂ ਰਾਹ ਦੇਵੇਗਾ
ਬਸ ਆਪਣੀ ਮਿੱਟੀ ਦੀ ਦੇਹੀ ਤੋਂ ਕੰਮ ਲੈਣਾ ਸਿੱਖੋ 
ਕਲਾਂ ਦਾ ਕੋਈ ਅੰਤ ਨਹੀਂ ਪਾ ਸਕਿਆ
ਧੰਨਵਾਦ ਜੀ
ਕਲਮ ਰਸ ਪਰਮਜੀਤ ਸਿੰਘ ਲਾਂਡਰਾਂ
7973684107

©Paramjit Singh landran