Nojoto: Largest Storytelling Platform
luckyrandhawa3519
  • 25Stories
  • 23Followers
  • 188Love
    0Views

Lucky Randhawa

8837895635

  • Popular
  • Latest
  • Video
b98665800f2c4f0f32f8ffe0f7171c28

Lucky Randhawa

ਨਾ ਮੈਂ ਲੱਭਦਾ ਰੱਬ ਪੱਥਰਾਂ ਚੋਂ.. ਨਾ ਮਿਲਣਾ ਰੱਬ ਮੰਦਰਾਂ ਮਸੀਤਾਂ ਚੋਂ..
ਇਕ ਦੂਜੇ ਨਾਲ ਪਿਆਰ ਵਧਾਈ ਏ.. ਰੱਬ ਮਿਲ ਜਾਣਾ ਯਾਰਾਂ ਮਿੱਤਰਾਂ ਚੋਂ..

𝑵𝒂𝒏𝒏𝒖.. ਬੁਰਜੀਆ ✍️✍️

✍️✍️

6 Love

b98665800f2c4f0f32f8ffe0f7171c28

Lucky Randhawa

ਮੈਂ ਮਰਦੇ ਵੇਖ਼ੇ ਦੁਨੀਆਂ ਤੇ... ਬੜੇ ਜੰਮਦੇ ਵੇਖ਼ੇ ਆ 
ਨਹੀਂ ਜਰਦਾ ਕਿਸੇ ਨੂੰ ਖਾਂਦਿਆਂ ਪੀਂਦਿਆਂ ਮਾੜੀ ਸੁੱਖ ਮੰਗਦੇ ਵੇਖ਼ੇ ਆ... ਕਈ ਕਰਦੇ ਨਖਰੇ ਮੱਖਣ ਪਨੀਰਾਂ ਨੂੰ ਭੁੱਖੇ ਢਿਡ੍ਹ ਸੋਂਦੇ ਵੇਖ਼ੇ ਆ... ਕਈਆਂ ਕੋਲ ਪੁੱਤ ਵੀ ਨਹੀਂ...ਤੇ ਕਈ ਪੁੱਤਾਂ ਪੈਰੋ ਰੁਲਦੇ ਵੇਖ਼ੇ ਆ.. ਇਹ ਗ਼ਜ਼ਬ ਰੰਗ ਕਰਤਾਰ ਦੇ ਕਈ ਮਹਿਲਾਂ ਵਿੱਚ ਤੰਗ ਤੇ ਕੁਲੀਆਂ ਵਿੱਚ ਹੱਸਦੇ ਵੇਖ਼ੇ ਆ... ਇਹੀ ਗੱਲ ਆਖਦਾ ਬੁਰਜੀਆ ਰੱਬ ਤੋਂ ਨੀਵਾਂ ਹੋ ਕੇ ਚੱਲੋ ਕੇ ਕਈ ਰਾਜਿਆਂ ਨੂੰ ਪੇਖਾਰੀ ਬਣਦੇ ਵੇਖ਼ੇ ਆ 
                         ✍️Nannu ਬੁਰਜੀਆ..

9 Love

b98665800f2c4f0f32f8ffe0f7171c28

Lucky Randhawa

ਨਾ ਕਰ ਬੰਦਿਆਂ ਮੇਰੀ ਮੇਰੀ 
ਆਖੀਰ ਇਹ ਦੇਹ ਮਿੱਟੀ ਦੀ ਢੇਰੀ.. 
     ਅੱਜ ਮਿੱਟੀ ਉੱਤੇ ਨੱਚਦਾ ਫਿਰਦਾ ਕੱਲ ਮਿੱਟੀ ਥੱਲੇ ਜ਼ਿੰਦਗੀ ਤੇਰੀ..... 
                      L.ਬੁਰਜੀਆ... ✍️✍️

✍️✍️

5 Love

b98665800f2c4f0f32f8ffe0f7171c28

Lucky Randhawa

ਸਭ ਤੋਂ ਉਚਾ ਰੁਤਬਾ ਚੁੱਪ ਦਾ ਏ.... 
ਲਫਜਾਂ ਦਾ ਕੀ ਐ, ਇਹ ਤਾਂ ਹਾਲਾਤ ਦੇਖ ਕੇ ਬਦਲ ਹੀ ਜਾਂਦੇ ਆ.... 👍
            👉L..ਬੁਰਜੀਆ ✍️✍️

✍️✍️

9 Love

b98665800f2c4f0f32f8ffe0f7171c28

Lucky Randhawa

ਉਹ ਬਦਲੇ ਬਦਲੇ ਲੱਗਦੇ ਨੇ 
ਓਹਨਾ ਦਿਲ ਉਚਿਆਂ ਨਾਲ ਲਾ ਲਏ ਨੇ 
ਕਹਿੰਦੇ ਤੁਹਾਡੀ ਨਾ ਹੁਣ ਲੋੜ ਕੋਈ. 
ਅਸੀਂ ਸੱਜਣ ਹੋਰ ਬਣਾ ਲਏ ਨੇ ..
                         ✍️Ł. ਬੁਰਜੀਆ.... ✍️✍️

✍️✍️

11 Love

b98665800f2c4f0f32f8ffe0f7171c28

Lucky Randhawa

ਰੱਬਾ ਇਸ਼ਕ ਪਿਆਰ ਨਾ ਹੋਵੇ ਕਿਸੇ ਅਣਜਾਣ ਜਹੇ ਨੂੰ....
ਕਿਉਂ  ਕੀ ਇਸ ਦੁਨੀਆ ਵਿਚ ਪਿਆਰ ਤੇ ਨਹੀਂ..
ਜਾਤ ਪਾਤ ਦੇ ਸਬੰਧ ਤੇ  ਵਿਸ਼ਵਾਸ ਕੀਤਾ ਜਾਂਦਾ ਏ ... 
                             ✍️L. ਬੁਰਜੀਆਂ... ✍️✍️

✍️✍️

10 Love

b98665800f2c4f0f32f8ffe0f7171c28

Lucky Randhawa

ਕੁਝ ਹਲਾਤਾਂ ਤੋਂ ਮੈਂ ਹਾਰ ਗਿਆ... ਕੁਝ ਜੂਠੇ ਵਾਹਦਿਆਂ ਨੇ ਮੈਨੂੰ ਮਾਰ ਲਿਆ... ਚੇਤੇ ਆਉਂਦਾ ਏ ਤੇਰਾ ਮਾਸੂਮ ਚੇਹਰਾ...ਇਸ ਹੁਸਨ ਪਿੱਛੇ  ਲੁਕਿਆ ਹੋਇਆ ਸੀ ਕਾਲਾ ਨਿਕਾਬ ਤੇਰਾ...
ਇਸ ਦੁਨੀਆ ਚ ਨਾ ਤੇਰੇ ਵਰਗਾ ਕੋਈ ਦਿਲਾ ਦਾ ਵਪਾਰੀ ਹੋਣਾ...
 ਤੇਰੇ ਹਿੱਸੇ ਜ਼ਿੰਦਗੀ ਦੇ ਸਾਰੇ ਸੁਖ ਨੇ ਆਏ.. ਤੇ ਸਾਡੇ ਹਿੱਸੇ ਆਇਆ ਜ਼ਿੰਦਗੀ ਦਾ ਰੋਣਾ ਧੋਣਾ.... 
..ਜ਼ਿੰਦਗੀ ਦਾ ਰੋਣਾ ਧੋਣਾ....
                                 ✍️. L.. ਬੁਰਜੀਆ.... ✍️✍️

✍️✍️

7 Love

b98665800f2c4f0f32f8ffe0f7171c28

Lucky Randhawa

ਟਾਈਮ ਬਚਪਨ  ਦਾ ਵੀ ਬੜਾ ਹੀ ਪਿਆਰਾ ਹੁੰਦਾ ਸੀ... ਜਦੋ ਬਾਪੂ ਨਾਲ ਬੈਠ ਸਾਈਕਲ ਤੇ ਆਉਣਾ ਜਾਣਾ ਹੁੰਦਾ ਸੀ...ਹੁਣ ਸਾਈਕਲ ਗਏ ਆ ਮੋਟਰ ਗੱਡੀਆਂ ਗਈ ਆ...ਬਦਲ ਦੇ ਜਮਾਨੇ ਤੇ ਸਬ ਖੇਡਾਂ ਸਡੀਆਂ ਗਈ ਆ... 
ਕਰਦੇ ਸੀ ਮਨ ਰਾਜੀ ਨਿਤ ਪਿੰਡ ਵਿੱਚ ਦੌੜ ਕੇ... ਉਹ ਠੰਡੀਆਂ ਮਿਠੀਆਂ ਸਾਵਾ ਵਾਲੇ ਨਿੱਮਾ ਤੇ ਬੋਹੜ ਗਏ...ਨਾਲ ਹੀ ਰਹਿੰਦੇ ਆ ਉਹ ਬਚਪਨ ਦੇ ਹਾਣੀ... ਏਨੇ ਰੁੱਝੇ ਰਹਿੰਦੇ ਸੀ ਖੇਡਣ ਚ ਨਾ ਖਾਂਦੇ ਪੀਂਦੇ ਸੀ ਰੋਟੀ ਪਾਣੀ.... ਟਾਈਰ ਰੋਡ ਕੇ ਫਿਰਦੇ ਸੀ ਜਿਵੇਂ ਹੱਥ ਵਿਚ ਹੋਵੇ ਗੱਡੀ.... ਯਾਦ ਪ੍ਰਾਇਮਰੀ ਸਕੂਲ ਦੀ ਨਾ ਜਾਂਦੀ ਸੱਡੀ....ਜਦੋਂ ਵਿਚ ਸਕੂਲੇ ਪੜ ਦੇ ਸੀ ਮਿੱਲ ਜਾਂਦਾ ਓਥੇ ਹੀ ਖਾਣਾ ਸੀ...ਉਦੋਂ ਨਹੀਂ ਸੀ ਪਤਾ ਕੀ ਹੁੰਦੀ ਪੜਾਈ... ਕਿਉ ਕੀ ਉਸ ਟਾਈਮ ਨੰਨੂ ਨਿਆਣਾ ਸੀ... ਬੜਾ ਚਾ ਹੁੰਦਾ ਸੀ result ਚੋਂ ਪਾਸ ਸੁਣ ਕੇ... ਓਸੇ ਟਾਈਮ ਬੇਬੇ ਨੇ ਗਿਫਟ ਵਿੱਚ 2 ਸਵੈਟਰ ਬੁਣ ਤੇ....ਆਪਾਂ ਅੱਗੇ ਅੱਗੇ ਪੜਦੇ ਗਏ ਬਸ ਐਵੇ ਹੀ ਦਿਨ ਜਹੇ ਲੰਗਦੇ ਗਏ...
                                            ✍️Nannu.. ਬੁਰਜੀਆ ✍️✍️

✍️✍️

9 Love

b98665800f2c4f0f32f8ffe0f7171c28

Lucky Randhawa

ਲੋਕੀ ਕਹਿੰਦੇ ਮਾੜੀ ਹੋ ਗਈ 
ਮੈਂ ਵੀ ਕਹਿਤਾ ਹੱਸਕੇ 
ਸ਼ਰੀਰ ਪੱਖੋਂ ਹੋ ਸਕਦਾ but ਦਿਲੋਂ💖ਨੀ... 
                ✍️. Lucky....

8 Love

b98665800f2c4f0f32f8ffe0f7171c28

Lucky Randhawa


ਲੋਕੀ ਕਹਿੰਦੇ ਮਾੜਾ ਹੋ ਗਿਆ 
ਮੈਂ ਵੀ ਕਹਿਤਾ ਹੱਸਕੇ 
ਸ਼ਰੀਰ ਪੱਖੋਂ ਹੋ ਸਕਦਾ ਪਰ ਦਿਲੋਂ ਨੀ 😏

9 Love

loader
Home
Explore
Events
Notification
Profile