Nojoto: Largest Storytelling Platform

Best ਵਿਸਾਖੀ Shayari, Status, Quotes, Stories

Find the Best ਵਿਸਾਖੀ Shayari, Status, Quotes from top creators only on Nojoto App. Also find trending photos & videos about ਵਿਸਾਖੀ ਦਾ ਮੇਲਾ ਤੇ ਲੇਖ ਪੰਜਾਬੀ, ਵਿਸਾਖੀ ਤੇ ਕਵਿਤਾ ਰਚਨਾ, ਵਿਸਾਖੀ ਦਾ ਮੇਲਾ 2020, ਵਿਸਾਖੀ ਬੰਪਰ 2020, ਵਿਸਾਖੀ ਤੇ ਗੀਤ,

  • 3 Followers
  • 5 Stories

Harvinder Kaur

ਆਪ ਸਭਨਾਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ। ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਉਸ ਵਿੱਚ ਬਾਹਿਰ ਜਾ ਕੇ ਇਸ ਉਤਸਵ ਨੂੰ ਮਨਾਉਣਾ ਮੁਮਕਿਨ ਨਹੀਂ ਪਰ ਘਰ ਰਹਿ ਕੇ ਆਪਣੇ ਪਿਆਰੀਆਂ ਨਾਲ ਜ਼ਰੂਰ ਮਨਾਇਆ ਜਾ ਸਕਦਾ ਹੈ। वैसाखी दा रंग #ਵਿਸਾਖੀ #Collab #yqbhaji #YourQuoteAndMine Collaborating with YourQuote Bhaji

read more
ਲੈ ਆਇਆ ਖੁਸ਼ੀ ਤੇ ਉਮੰਗ
ਨਿੱਖਰੇ ਹੋਰ ਵੀ ਜ਼ਿਆਦਾ
ਮੇਰੇ ਖਾਲਸੇ ਦਾ ਰੂਪ ਰੰਗ ਆਪ ਸਭਨਾਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ।
ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਉਸ ਵਿੱਚ ਬਾਹਿਰ ਜਾ ਕੇ ਇਸ ਉਤਸਵ ਨੂੰ ਮਨਾਉਣਾ ਮੁਮਕਿਨ ਨਹੀਂ ਪਰ ਘਰ ਰਹਿ ਕੇ ਆਪਣੇ ਪਿਆਰੀਆਂ ਨਾਲ ਜ਼ਰੂਰ ਮਨਾਇਆ ਜਾ ਸਕਦਾ ਹੈ।
वैसाखी दा रंग
#ਵਿਸਾਖੀ #collab #yqbhaji  #YourQuoteAndMine
Collaborating with YourQuote Bhaji

Gurvinder Singh

#ਵੈਸਾਖੀਕਿਰਸਾਨ #ਵਿਸਾਖੀ #visakhi

read more
ਵੈਸਾਖੀ ਤੇ ਫਸਲਾਂ ਦਾ ਪਕ ਜਾਣਾ 
ਆਸਾਂ ਨੂੰ ਲਗਦੇ ਭਾਗ ਦੇਖੇ
ਮਿਹਨਤ ਨੂੰ ਚੜਦਾ ਰੰਗ ਹੈ ਇਉਂ
ਜਿਉਂ ਸ਼ਰਾਧ ਤੇ ਉਡਦੇ ਕਾਗ ਦੇਖੇ
ਖੁਸ਼ੀਆਂ ਦੇ ਗੀਤ ਉਹ ਗਾਉਂਦਾ ਹੈ 
ਜਿਸ ਕੀਤਾ ਸੀ ਇੰਤਜਾਰ ਬੜਾ
ਅਜ ਪਕੀ ਹੋਈ ਫਸਲ ਕੰਡੇ 
ਕਿਰਸਾਨ ਹੋ ਹੁਸ਼ਿਆਰ ਖੜਾ 
ਉਹਨੇ ਇਸ ਫਸਲ ਦਾ ਸਦਕਾ ਹੀ 
ਪਰਿਵਾਰ ਦੇ ਚਾਅ ਪਗੌਣੇ ਨੇ 
ਕਹਿਂਦਾ ਮੇਲੇ ਚੋਂ ਲਿਆਵਾਂਗੇ
ਧੀ ਪੁਤਰ ਲਈ ਖਡੌਣੇ ਨੇ 
ਬਸਖੇੜੀਆ ਵੈਸਾਖੀ ਕਿਰਸਾਨ ਲਈ
ਇਕ ਚਾਅ ਉਮੰਗ ਲਿਆਂਉਂਦੀ ਹੈ
ਝੂਮੇ ਜਦ ਖੇੜੇ ਵਿਚ ਆਕੇ
ਕੁਦਰਤ ਵੀ ਉਸ ਨਾਲ ਗਾਉਂਦੀ ਹੈ

© #ਵੈਸਾਖੀਕਿਰਸਾਨ
#ਵਿਸਾਖੀ
#visakhi

ਰਾਜ ਕਲਾਨੌਰ

#ਵਿਸਾਖੀ /ਰਾਜ ਕਲਾਨੌਰ 

ਅੱਜ ਵਿਸਾਖੀ ਬਦਲ ਗਈ ਏ, 
ਮੁੱਖ ਤੋਂ ਹਾਸੀ ਬਦਲ ਗਈ ਏ, 

ਮੋਹ ਸੀ ਦਿਲ ਵਿਚ ਸ਼ਰਧਾ ਭਿੱਜਾ, 
ਅੱਜ ਕਿਉਂ ਨਈਂ ਇਹ ਹੁੰਦਾ ਸਿੱਧਾ, 
ਹੁਣ ਕਿਉਂ ਦਾਸੀ ਬਦਲ ਗਈ ਏ, 
ਅੱਜ............... 

ਜੀਵ ਜੰਤੂਆਂ ਨੂੰ ਅਸੀਂ ਸਤਾਇਆ, 
ਰੱਬ ਨੇ ਪਾਸਾ ਹੁਣ ਪਰਤਾਇਆ, 
ਲੱਗੇ ਚੁਰਾਸੀ ਬਦਲ ਗਈ ਏ, 
ਅੱਜ............. 

ਇੱਕ ਦੂਜੇ ਦੇ ਜਾਣ ਨਾ ਲਾਗੇ, 
ਭੁੱਲ ਗਏ ਨੇ ਸਭ ਮੱਕੇ ਕਾਬੇ, 
ਕਿਉਂ ਉਬਾਸੀ ਬਦਲ ਗਈ ਏ, 
ਅੱਜ..............

ਪਸ਼ੂਆਂ ਤੋਂ ਵੀ ਬਦਤਰ ਹੋਏ, 
ਵਿਗਿਆਨੀ ਦਫ਼ਤਰ ਦੇ ਵਿੱਚ ਰੋਏ, 
ਕਿਵੇਂ ਚਲਾਕੀ ਬਦਲ ਗਈ ਏ, 
ਅੱਜ............. 

ਮਾਂ ਦੀ ਮਮਤਾ ਪੁੱਤ ਨਾ ਚੁੰਮੇ, 
ਛੱਡ ਗਏ ਸਭ ਰਖਵਾਲੇ ਸੁੰਨੇ, 
ਵੇਖੋ ਹੁਣ ਰਾਖੀ ਬਦਲ ਗਈ ਏ, 
ਅੱਜ..............

ਖੌਰ੍ਹੇ ਕਿਵੇਂ ਇਹ ਮੁੱਕੀ ਬੀਮਾਰੀ, 
ਜਾਂ ਸਾਡੀ ਹੀ ਮੱਤ ਗਈ ਮਾਰੀ, 
ਜਾਂ ਉਹ ਝਾਕੀ ਬਦਲ ਗਈ ਏ, 
ਅੱਜ.............

ਸਭ ਰਾਜੇ ਨੇ ਬਾਬੋੜਿੱਕੇ, 
ਸਭ ਤੁਰ ਪਏ ਨੇ ਇੱਕੋ ਖਿੱਤੇ, 
ਰਾਜ ਦੀ ਤਾਸੀ ਬਦਲ ਗਈ ਏ, 
ਅੱਜ.............

ਰਾਜ ਕਲਾਨੌਰ

#ਵਿਸਾਖੀ /ਰਾਜ ਕਲਾਨੌਰ 

ਅੱਜ ਵਿਸਾਖੀ ਬਦਲ ਗਈ ਏ, 
ਮੁੱਖ ਤੋਂ ਹਾਸੀ ਬਦਲ ਗਈ ਏ, 

ਮੋਹ ਸੀ ਦਿਲ ਵਿਚ ਸ਼ਰਧਾ ਭਿੱਜਾ, 
ਅੱਜ ਕਿਉਂ ਨਈਂ ਇਹ ਹੁੰਦਾ ਸਿੱਧਾ, 
ਹੁਣ ਕਿਉਂ ਦਾਸੀ ਬਦਲ ਗਈ ਏ, 
ਅੱਜ............... 

ਜੀਵ ਜੰਤੂਆਂ ਨੂੰ ਅਸੀਂ ਸਤਾਇਆ, 
ਰੱਬ ਨੇ ਪਾਸਾ ਹੁਣ ਪਰਤਾਇਆ, 
ਲੱਗੇ ਚੁਰਾਸੀ ਬਦਲ ਗਈ ਏ, 
ਅੱਜ............. 

ਇੱਕ ਦੂਜੇ ਦੇ ਜਾਣ ਨਾ ਲਾਗੇ, 
ਭੁੱਲ ਗਏ ਨੇ ਸਭ ਮੱਕੇ ਕਾਬੇ, 
ਕਿਉਂ ਉਬਾਸੀ ਬਦਲ ਗਈ ਏ, 
ਅੱਜ..............

ਪਸ਼ੂਆਂ ਤੋਂ ਵੀ ਬਦਤਰ ਹੋਏ, 
ਵਿਗਿਆਨੀ ਦਫ਼ਤਰ ਦੇ ਵਿੱਚ ਰੋਏ, 
ਕਿਵੇਂ ਚਲਾਕੀ ਬਦਲ ਗਈ ਏ, 
ਅੱਜ............. 

ਮਾਂ ਦੀ ਮਮਤਾ ਪੁੱਤ ਨਾ ਚੁੰਮੇ, 
ਛੱਡ ਗਏ ਸਭ ਰਖਵਾਲੇ ਸੁੰਨੇ, 
ਵੇਖੋ ਹੁਣ ਰਾਖੀ ਬਦਲ ਗਈ ਏ, 
ਅੱਜ..............

ਖੌਰ੍ਹੇ ਕਿਵੇਂ ਇਹ ਮੁੱਕੀ ਬੀਮਾਰੀ, 
ਜਾਂ ਸਾਡੀ ਹੀ ਮੱਤ ਗਈ ਮਾਰੀ, 
ਜਾਂ ਉਹ ਝਾਕੀ ਬਦਲ ਗਈ ਏ, 
ਅੱਜ.............

ਸਭ ਰਾਜੇ ਨੇ ਬਾਬੋੜਿੱਕੇ, 
ਸਭ ਤੁਰ ਪਏ ਨੇ ਇੱਕੋ ਖਿੱਤੇ, 
ਰਾਜ ਦੀ ਤਾਸੀ ਬਦਲ ਗਈ ਏ, 
ਅੱਜ.............

ਰਾਜ ਕਲਾਨੌਰ

#ਵਿਸਾਖੀ /ਰਾਜ ਕਲਾਨੌਰ 

ਅੱਜ ਵਿਸਾਖੀ ਬਦਲ ਗਈ ਏ, 
ਮੁੱਖ ਤੋਂ ਹਾਸੀ ਬਦਲ ਗਈ ਏ, 

ਮੋਹ ਸੀ ਦਿਲ ਵਿਚ ਸ਼ਰਧਾ ਭਿੱਜਾ, 
ਅੱਜ ਕਿਉਂ ਨਈਂ ਇਹ ਹੁੰਦਾ ਸਿੱਧਾ, 
ਹੁਣ ਕਿਉਂ ਦਾਸੀ ਬਦਲ ਗਈ ਏ, 
ਅੱਜ............... 

ਜੀਵ ਜੰਤੂਆਂ ਨੂੰ ਅਸੀਂ ਸਤਾਇਆ, 
ਰੱਬ ਨੇ ਪਾਸਾ ਹੁਣ ਪਰਤਾਇਆ, 
ਲੱਗੇ ਚੁਰਾਸੀ ਬਦਲ ਗਈ ਏ, 
ਅੱਜ............. 

ਇੱਕ ਦੂਜੇ ਦੇ ਜਾਣ ਨਾ ਲਾਗੇ, 
ਭੁੱਲ ਗਏ ਨੇ ਸਭ ਮੱਕੇ ਕਾਬੇ, 
ਕਿਉਂ ਉਬਾਸੀ ਬਦਲ ਗਈ ਏ, 
ਅੱਜ..............

ਪਸ਼ੂਆਂ ਤੋਂ ਵੀ ਬਦਤਰ ਹੋਏ, 
ਵਿਗਿਆਨੀ ਦਫ਼ਤਰ ਦੇ ਵਿੱਚ ਰੋਏ, 
ਕਿਵੇਂ ਚਲਾਕੀ ਬਦਲ ਗਈ ਏ, 
ਅੱਜ............. 

ਮਾਂ ਦੀ ਮਮਤਾ ਪੁੱਤ ਨਾ ਚੁੰਮੇ, 
ਛੱਡ ਗਏ ਸਭ ਰਖਵਾਲੇ ਸੁੰਨੇ, 
ਵੇਖੋ ਹੁਣ ਰਾਖੀ ਬਦਲ ਗਈ ਏ, 
ਅੱਜ..............

ਖੌਰ੍ਹੇ ਕਿਵੇਂ ਇਹ ਮੁੱਕੀ ਬੀਮਾਰੀ, 
ਜਾਂ ਸਾਡੀ ਹੀ ਮੱਤ ਗਈ ਮਾਰੀ, 
ਜਾਂ ਉਹ ਝਾਕੀ ਬਦਲ ਗਈ ਏ, 
ਅੱਜ.............

ਸਭ ਰਾਜੇ ਨੇ ਬਾਬੋੜਿੱਕੇ, 
ਸਭ ਤੁਰ ਪਏ ਨੇ ਇੱਕੋ ਖਿੱਤੇ, 
ਰਾਜ ਦੀ ਤਾਸੀ ਬਦਲ ਗਈ ਏ, 
ਅੱਜ............. #baisakhi


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile