ਇਸ਼ਤਿਹਾਰਬਾਜ਼ੀ
ਘਰ / ਖਬਰਾਂ / Life / Navratri Seventh Day 2019: ਡਰ, ਨਿਰਾਸ਼ਾ ਤੇ ਚਿੰਤਾ ਨੂੰ ਦੂਰ ਕਰਦੀ ਹੈ ਮਾਂ ਕਾਲੀ

Navratri Seventh Day 2019: ਡਰ, ਨਿਰਾਸ਼ਾ ਤੇ ਚਿੰਤਾ ਨੂੰ ਦੂਰ ਕਰਦੀ ਹੈ ਮਾਂ ਕਾਲੀ

Navratri Seventh Day 2019: ਡਰ, ਨਿਰਾਸ਼ਾ ਤੇ ਚਿੰਤਾ ਨੂੰ ਦੂਰ ਕਰਦੀ ਹੈ ਮਾਂ ਕਾਲੀ

Navratri Seventh Day 2019: ਡਰ, ਨਿਰਾਸ਼ਾ ਤੇ ਚਿੰਤਾ ਨੂੰ ਦੂਰ ਕਰਦੀ ਹੈ ਮਾਂ ਕਾਲੀ

ਅੱਜ ਨਵਰਾਤਰੇ ਦੇ ਸਤਵਾਂ ਦਿਨ ਹੈ ਇਸ ਦਿਨ ਮਾਂ ਕਾਲੀ (ਮਾਂ ਕਾਲਰਾਤਰੀ) ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਕਾਲਰਾਤਰੀ ਦੇ ਪੂਜਨ ਵਿਚ ਬੇਲਾ ਦਾ ਫੂਲ ਮਾਂ ਨੂੰ ਚੜ੍ਹਾਉ। ਧਾਰਮਿਕ ਕਥਾ ਅਨੁਸਾਰ ਜਦੋਂ ਪਾਰਵਤੀ ਮਾਤਾ ਨੇ ਸ਼ੁੰਭ ਅਤੇ ਨਿਸ਼ੁੰਭ ਨਾਂ ਦੇ ਦੈਤਾਂ ਦਾ ਨਾਸ਼ ਕਰਨ ਕੀਤਾ ਸੀ ਤਾਂ ਉਨ੍ਹਾਂ ਨੂੰ ਕਾਲਰਾਤਰੀ ਨਾਂ ਮਿਲਿਆ। ਆਪਣੀ ਸ਼ਕਤੀਆਂ ਦੇ ਕਾਰਨ ਦੇਵੀ ਕਾਲਰਾਤਰੀ ਨੂੰ ਦੇਵੀ ਸ਼ੁੰਭਕਰੀ ਕਹਿ ਕੇ ਵੀ ਬੁਲਾਇਆ ਜਾਂਦਾ ਹੈ।

  • 1-MIN READ
  • Last Updated :

ਨਵਰਾਤਰੇ 2019 (Shardiya Navratri 2019 Seven Day):  ਅੱਜ ਨਵਰਾਤਰੇ ਦੇ ਸਤਵਾਂ ਦਿਨ ਹੈ ਇਸ ਦਿਨ ਮਾਂ ਕਾਲੀ (ਮਾਂ ਕਾਲਰਾਤਰੀ) ਦੀ ਪੂਜਾ ਕੀਤੀ ਜਾਂਦੀ ਹੈ। ਮਾਤਾ ਕਾਲੀ ਦਾ ਵਰਨ ਕਾਲਾ ਅਤੇ ਵਾਹਨ ਗਧਾ ਹੈ। ਉਨ੍ਹਾਂ ਦੇ ਚਾਰ ਹੱਥ ਹੈ। ਸੱਜੇ ਦੋਵੇਂ ਹੱਥਾਂ ਵਿਚੋਂ ਇਕ ਅਭੈਅ ਮੁਦਰਾ ਅਤੇ ਦੂਜਾ ਵਰਦ ਮੁਦਰਾ ਵਿਚ ਰਹਿੰਦਾ ਹੈ। ਖੱਬੇ ਦੋਵੇਂ ਹੱਥਾਂ ਵਿਚੋਂ ਇਕ ਵਿਚ ਤਲਵਾਰ ਅਤੇ ਦੂਸਰੇ ਵਿਚ ਲੋਹੇ ਦਾ ਅਸਤਰ ਧਾਰਣ ਕੀਤਾ ਹੋਇਆ ਹੈ। ਮਾਤਾ ਕਾਲਰਾਤਰੀ ਦੀ ਪੂਜਾ ਕਰਨ ਨਾਲ ਸ਼ਨੀ ਗ੍ਰਹਿ ਸਬੰਧੀ ਦੋਸ਼ ਦੂਰ ਹੁੰਦੇ ਹਨ। ਇਨ੍ਹਾਂ ਹੀ ਨਹੀਂ ਮ੍ਰਿਤਯੂ ਦੇ ਬਰਾਬਰ ਕਸ਼ਟਾਂ ਤੋਂ ਵੀ ਮੁਕਤੀ ਮਿਲਦੀ ਹੈ। ਮਾਤਾ ਦੀ ਪੂਜਾ ਕਰਨ ਨਾਲ ਸਾਰੇ ਖੇਤਰਾਂ ਵਿਚ ਸਫਲਤਾ ਹਾਸਲ ਹੁੰਦੀ ਹੈ। ਮਾਤਾ ਕਾਲੀ ਦੀ ਪੂਜਾ ਨਾਲ ਹੱਡੀ ਸਬੰਧੀ ਰੋਗਾਂ, ਸਵਾਸ ਆਦਿ ਰੋਗਾਂ ਵਿਚ ਲਾਭ ਹੁੰਦਾ ਹੈ ਅਤੇ ਨਿਰਾਸ਼ਾ, ਚਿੰਤਾ ਅਤੇ ਡਰ ਵੀ ਦੂਰ ਹੁੰਦਾ ਹੈ।

ਇਸ਼ਤਿਹਾਰਬਾਜ਼ੀ

ਸ਼ਾਰਦੀਯ ਨਵਰਾਤਰੇ ਦੇ ਸਤਵੇਂ ਦਿਨ ਮਾਂ ਕਾਲਰਾਤਰੀ ਦੇ ਪੂਜਨ ਵਿਚ ਬੇਲਾ ਦਾ ਫੂਲ ਮਾਂ ਨੂੰ ਚੜ੍ਹਾਉ। ਧਾਰਮਿਕ ਕਥਾ ਅਨੁਸਾਰ ਜਦੋਂ ਪਾਰਵਤੀ ਮਾਤਾ ਨੇ ਸ਼ੁੰਭ ਅਤੇ ਨਿਸ਼ੁੰਭ ਨਾਂ ਦੇ ਦੈਤਾਂ ਦਾ ਨਾਸ਼ ਕਰਨ ਕੀਤਾ ਸੀ ਤਾਂ ਉਨ੍ਹਾਂ ਨੂੰ ਕਾਲਰਾਤਰੀ ਨਾਂ ਮਿਲਿਆ। ਦੇਵੀ ਪਾਰਵਤੀ ਦਾ ਇਹ ਸਭ ਤੋਂ ਭਿਅੰਕਰ ਰੂਪ ਹੈ। ਉਹ ਆਪਣੇ ਭਗਤਾਂ ਨੂੰ ਅਭੈਅ ਅਤੇ ਵਰਦ ਮੁਦਰਾ ਵਿਚ ਆਸ਼ੀਰਵਾਦ ਦਿੰਦੇ ਹਨ। ਆਪਣੀ ਸ਼ਕਤੀਆਂ ਦੇ ਕਾਰਨ ਦੇਵੀ ਕਾਲਰਾਤਰੀ ਨੂੰ ਦੇਵੀ ਸ਼ੁੰਭਕਰੀ ਕਹਿ ਕੇ ਵੀ ਬੁਲਾਇਆ ਜਾਂਦਾ ਹੈ।

ਦੂਜੇ ਪਾਸੇ ਆਪਣੇ ਭਰਾਵਾਂ 'ਲਈ ਰੱਖੜੀ' ਖਰੀਦਣ ਲਈ 'ਬਜ਼ਾਰ ਵਿੱਚ' ਆਈਆਂ ਭੈਣਾਂ ਦਾ ਕਹਿਣਾ ਹੈ ਕਿ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖੜੀ ਬੰਧਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਆਪਣੇ ਭਰਾਵਾਂ ਨੂੰ
Tags: navratra
  • First Published :
ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ