ਇਸ਼ਤਿਹਾਰਬਾਜ਼ੀ
ਘਰ / ਖਬਰਾਂ / ਪਟਿਆਲਾ / ਮੇਲੇ 'ਚ ਝੂਲਾ ਝੂਲ ਰਿਹਾ ਸੀ ਨੌਜਵਾਨ, ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

ਮੇਲੇ 'ਚ ਝੂਲਾ ਝੂਲ ਰਿਹਾ ਸੀ ਨੌਜਵਾਨ, ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

ਸਮਾਣਾ ਦੇ ਨਗਰ ਕੌਾਸਲ ਦੇ ਸਾਹਮਣੇ ਗਰਾਊਾਡ 'ਚ ਮਨੋਰੰਜਨ ਮੇਲਾ ਲਗਾਇਆ ਜਾ ਰਿਹਾ ਹੈ, ਜਿਸ 'ਚ ਬੀਤੀ ਦੇਰ ਰਾਤ ਮੇਲੇ 'ਚ ਇਕ ਗੋਲੀ ਚੱਲ ਗਈ, ਨੌਜਵਾਨ ਝੂਲੇ ਝੂਲ ਰਹੇ ਸਨ ਕਿ ਦੋ ਗੋਲੀਆਂ ਇੱਕ ਨੌਜਵਾਨ ਦੀ ਬਾਂਹ 'ਚ ਲੱਗ ਗਈਆਂ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ

ਸਮਾਣਾ ਦੇ ਨਗਰ ਕੌਾਸਲ ਦੇ ਸਾਹਮਣੇ ਗਰਾਊਾਡ 'ਚ ਮਨੋਰੰਜਨ ਮੇਲਾ ਲਗਾਇਆ ਜਾ ਰਿਹਾ ਹੈ, ਜਿਸ 'ਚ ਬੀਤੀ ਦੇਰ ਰਾਤ ਮੇਲੇ 'ਚ ਇਕ ਗੋਲੀ ਚੱਲ ਗਈ, ਨੌਜਵਾਨ ਝੂਲੇ ਝੂਲ ਰਹੇ ਸਨ ਕਿ ਦੋ ਗੋਲੀਆਂ ਇੱਕ ਨੌਜਵਾਨ ਦੀ ਬਾਂਹ 'ਚ ਲੱਗ ਗਈਆਂ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ

ਸਮਾਣਾ ਦੇ ਨਗਰ ਕੌਾਸਲ ਦੇ ਸਾਹਮਣੇ ਗਰਾਊਾਡ ‘ਚ ਮਨੋਰੰਜਨ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ‘ਚ ਬੀਤੀ ਦੇਰ ਰਾਤ ਮੇਲੇ ‘ਚ ਇਕ ਗੋਲੀ ਚੱਲ ਗਈ, ਨੌਜਵਾਨ ਝੂਲੇ ਝੂਲ ਰਹੇ ਸਨ ਕਿ ਦੋ ਗੋਲੀਆਂ ਇੱਕ ਨੌਜਵਾਨ ਦੀ ਬਾਂਹ ‘ਚ ਲੱਗ ਗਈਆਂ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ।

  • 1-MIN READ Patiala,Punjab
  • Last Updated :

ਪੁਰਸ਼ੋਤਮ ਕੌਸ਼ਿਕ

ਸਮਾਣਾ:  ਸਮਾਣਾ ਦੇ ਨਗਰ ਕੌਾਸਲ ਦੇ ਸਾਹਮਣੇ ਗਰਾਊਾਡ ‘ਚ ਮਨੋਰੰਜਨ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ‘ਚ ਬੀਤੀ ਦੇਰ ਰਾਤ ਮੇਲੇ ‘ਚ ਇਕ ਗੋਲੀ ਚੱਲ ਗਈ, ਨੌਜਵਾਨ ਝੂਲੇ ਝੂਲ ਰਹੇ ਸਨ ਕਿ ਦੋ ਗੋਲੀਆਂ ਇੱਕ ਨੌਜਵਾਨ ਦੀ ਬਾਂਹ ‘ਚ ਲੱਗ ਗਈਆਂ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ।

ਇਸ਼ਤਿਹਾਰਬਾਜ਼ੀ

ਸੂਚਨਾ ਮਿਲਣ ‘ਤੇ ਥਾਣਾ ਸਿਟੀ ਪੁਲਿਸ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਝੂਲੇ ‘ਚ ਸੀ ਪਰ ਕਿਸੇ ਨੇ ਗੋਲੀ ਚਲਾ ਦਿੱਤੀ। ਜੋ ਮੇਰੀ ਬਾਂਹ ‘ਤੇ ਲਗਾ ਗਈ। ਪੁਲਿਸ ਮੁਲਾਜ਼ਮ ਵੀ ਤਾਇਨਾਤ ਸਨ। ਸਮਾਣਾ ਸਿਟੀ ਪੁਲਿਸ ਅਫ਼ਸਰ ਭਗਵੰਤ ਸਿੰਘ ਨਾਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਮਿਲਦੇ ਹੀ ਅਸੀਂ ਤੁਰੰਤ ਮੇਲੇ ‘ਚ ਪਹੁੰਚ ਕੇ ਮੇਲਾ ਬੰਦ ਕਰਵਾਇਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਜੇ ਤੱਕ ਗੋਲੀ ਚਲਾਉਣ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ।

ਦੂਜੇ ਪਾਸੇ ਆਪਣੇ ਭਰਾਵਾਂ 'ਲਈ ਰੱਖੜੀ' ਖਰੀਦਣ ਲਈ 'ਬਜ਼ਾਰ ਵਿੱਚ' ਆਈਆਂ ਭੈਣਾਂ ਦਾ ਕਹਿਣਾ ਹੈ ਕਿ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖੜੀ ਬੰਧਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਆਪਣੇ ਭਰਾਵਾਂ ਨੂੰ
  • First Published :
ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ