pratilipi-logo ਪ੍ਰਤੀਲਿਪੀ
ਪੰਜਾਬੀ

ਧੀ ਦੀ ਅਰਜੋਈ

5
9

ਧੀ ਅਰਜੋਈ ਦੀ ਸੁਣ ਲੈ ਤੂੰ ਬਾਬਲ ਮੇਰਿਆ! ਇੱਕ ਗੱਲ ਮੇਰੀ  ਵੇ ਕਰਦੀ ਇੱਕ ਅਰਜੋਈ  ਧੀ ਤੇਰੀ  ਵੇ ਵਿਦਿਆ ਦਾ ਗਹਿਣਾ ਮੰਗਾਂ ਹੋਰ  ਨਾ ਮੰਗਾਂ   ਕੁੱਝ ਮੈਂ ਸੋਹਣਾ ਜਿਹਾ ਵਰ ਲੱਭੀਂ   ਚਿਹਰੇ  ਤੇ ਨੂਰ ਹੋਵੇ ਚੰਗੀ ਸ਼ਖ਼ਸ਼ੀਅਤ  ਹੋਵੇ ਤੇ ਨਸ਼ਿਆਂ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
Dial kaur

ਮਾਂ ਦੀ ਯਾਦ ਐ ਮੇਰੀਏ ਮਾਏ, ਤੂੰ ਮੈਨੂੰ ਲੱਖਾਂ ਲਾਡ ਲਡਾਏ ,ਸਾਨੂੰ ਕਦੇ ਨਾ ਰੁਆਏ। ਆਪ ਦੁੱਖਾਂ ਵਿੱਚ ਰਹਿੰਦੀ ਸੀ, ਆਪਣਾ ਫ਼ਰਜ਼ ਨਿਭਾਉਂਦੀ ਸਾਰਾ । ਸਾਰੀਆਂ ਰੀਝਾਂ ਪੂਰੀਆਂ ਕਰਦੀ ,ਕਦੇ ਨਾ ਲਾਉਂਦੀ ਲਾਰਾ। ਸੁੱਖ ਸਾਡੀ ਝੋਲੀ ਪਾਏ ਆਪ ਦੁੱਖ ਹੰਢਾਏ । ਚੰਗੇ ਕੰਮ ਸਿਖਾਉਂਦੀ ਰਹਿੰਦੀ ,ਬੁਰੇ ਕੰਮਾਂ ਤੋਂ ਦੂਰ ਹਟਾਏ । ਸਾਰੇ ਚਾਅ ਸਾਡੇ ਪੂਰੇ ਕੀਤੇ, ਜੋ ਮਨ ਵਿੱਚ ਸੀ ਹੁੰਦੇ । ਅਸੀਂ ਵੀ ਕਦੇ ਪ੍ਰਵਾਹ ਨਾ ਕਰਦੇ , ਇਸ ਜੱਗ ਵਿੱਚ ਮਾਂ ਦੇ ਰਹਿੰਦੇ । ਖੁਰਪੇ ਵਾਂਗੂੰ ਚੰਡ ਕੇ ਸਾਨੂੰ ,ਜ਼ਿੰਦਗੀ ਜੀਣ ਦਾ ਵੱਲ ਸਿਖਾਇਆ । ਦੇ -ਦੇ ਕੇ ਹੌਂਸਲੇ ਸਾਨੂੰ, ਚੱਟਾਨਾਂ ਵਾਂਗ ਬਣਾਇਆ। ਕਦੇ -ਕਦੇ ਸਾਨੂੰ ਝਿੜਕਾਂ ਵੀ ਦੇਂਦੀ, ਪਲ ਵਿੱਚ ਲਾਡ ਲਡਾਉਂਦੀ। ਹਰ ਵੇਲੇ ਮਾਂ ਯਾਦ ਆਉਂਦੀ ,ਉਦੋਂ ਦਿਲ ਨੂੰ ਬੜਾ ਦੁੱਖਾਂਦੀ। ਇੰਨਾ ਪਿਆਰ ਦਿੱਤਾ ਤੂੰ ਮਾਏ ,ਕਿੰਜ ਭੁਲਾਵਾਂ ਤੈਨੂੰ। ਹੁਣ 'ਦਿਆਲ 'ਕਿੰਜ ਮਾਏ ਕਰਜ਼ ਉਤਾਰੇ , ਸਮਝ ਨਾ ਆਵੇ ਮੈਨੂੰ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Lekh Raj
    07 ਜਨਵਰੀ 2024
    ਬਿਲਕੁੱਲ ਜੀ ਧੀ ਵਲੋਂ ਕੀਤੀ ਅਰਜੋਈ ਬਹੁਤ ਹੀ ਵਧੀਆ ਸੋਚ ਨੂੰ ਦਰਸਾਉਂਦੀ ਰਚਨਾ ਹੈ ।
  • author
    ਮੋਨਿਕਾ ਸਹਿਜਲ
    07 ਜਨਵਰੀ 2024
    bhut khoobsurat ji
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Lekh Raj
    07 ਜਨਵਰੀ 2024
    ਬਿਲਕੁੱਲ ਜੀ ਧੀ ਵਲੋਂ ਕੀਤੀ ਅਰਜੋਈ ਬਹੁਤ ਹੀ ਵਧੀਆ ਸੋਚ ਨੂੰ ਦਰਸਾਉਂਦੀ ਰਚਨਾ ਹੈ ।
  • author
    ਮੋਨਿਕਾ ਸਹਿਜਲ
    07 ਜਨਵਰੀ 2024
    bhut khoobsurat ji