pratilipi-logo ਪ੍ਰਤੀਲਿਪੀ
ਪੰਜਾਬੀ

ਗਿਣ ਗਿਣਕੇ ਮੈਨੂੰ ਗਿਣਤੀ ਭੁੱਲਗੀ..!!

5
29

ਚੋਰਾਂ ਦੀ ਭਰਮਾਰ ਐ ਦਿੱਖਦੀ, ਦਿਲ ਤੋਂ ਦਿਲ ਦੀ ਵਾੜ ਐ ਦਿੱਖਦੀ, ਜਦ ਕਦੇ ਆਪਣੇ ਅੰਦਰ ਦੇਖਾਂ, ਚੋਰਾਂ ਦੀ ਭਰਮਾਰ ਬੜੀ ਦਿੱਖਦੀ। ਛੁਪਕੇ ਬੈਠਣ ਦੀ ਆਦਤ ਐ ਦਿੱਖਦੀ, ਖੁਦ ਲਈ ਖੁਦਗਰਜ਼ੀ ਹਰ ਵਾਰ ਦਿੱਖਦੀ, ਆਪਣੇ ਲਈ ਮੈਂ ਚੁੱਪ ਕਰ ਜਾਂਦੀ, ਨਜਰ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
ਰੁਪਿੰਦਰ ਕੌਰ

2 ਬਹੁਤ ਹੀ ਖੂਬਸੂਰਤ ਲਫਜ਼ :- ਲਿਖਣਾ ਤੇ ਪੜਨਾ https://youtube.com/channel/UCiZVk9hg5YQPNGdUeNnhOsg

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    02 ਅਪ੍ਰੈਲ 2021
    ਗੱਡੀ ਮੋਟਰਸਾਈਕਲ ਸਕੂਟਰ ਸਕੂਟੀ ਦੀ ਆਰਸੀ ਦਫ਼ਤਰ ਵਿੱਚੋਂ ਰਿਨੀਊ ਕਰਵਾਉਣ ਦਾ ਖਰਚ ਏਜੰਟ ਤੋਂ ਕਰਵਾਉਣ ਨਾਲੋਂ ਘੱਟ ਤੋਂ ਘੱਟ ਤਿੰਨ ਗੁਣਾ ਘੱਟ ਪੈਂਦਾ ਹੈ ਨੰਬਰ ਪਲੇਟ ਲਗਵਾਉਣ ਦਾ ਤੀਹ ਪ੍ਰਤੀਸ਼ਤ ਘੱਟ ਪੈਂਦਾ ਹੈ ਤੇਲ ਫੂਕਕੇ ਪਾਰਕਿੰਗ ਦੇ ਪੈਸੇ ਪੱਲੋਂ ਦੇਕੇ ਆਮ ਜਨਤਾ ਦਾ ਦਾਨ ਕੀਤਾ ਖੂਨ ਪਲੇਟਲੈਟਸ ਬਲੱਡਸੈੱਲ ਪਲਾਜਮਾ ਤੇ ਅੰਗ ਲੋੜਵੰਦ ਗਰੀਬਾਂ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਮੁੱਲ ਤੇ ਵੇਚੇ ਜਾਂਦੇ ਹਨ ਜਨਮ ਤੇ ਮੌਤ ਦੇ ਸਰਟੀਫ਼ਿਕੇਟ ਪੈਸੇ ਦੇਕੇ ਹੀ ਮਿਲਦੇ ਹਨ ਤੇ ਦੋਵੇਂ ਲੋੜ ਪੈਣ ਤੇ ਖਾਸਕਰ ਜਿੰਦਾ ਇਨਸਾਨ ਕੋਲ ਖੁਦ ਨੂੰ ਵਾਰ ਵਾਰ ਜਿੰਦਾ ਸਾਬਿਤ ਕਰਨ ਲਈ ਜਨਮ ਸਰਟੀਫ਼ਿਕੇਟ ਤੇ ਮਰੇ ਹੋਏ ਸਕੇ ਸੰਬੰਧੀ ਨੂੰ ਮਰਿਆ ਹੋਇਆ ਸਾਬਿਤ ਕਰਨ ਲਈ ਮੌਤ ਸਰਟੀਫ਼ਿਕੇਟ ਲਾਜ਼ਮੀ ਹੈ ਜਨਮ ਤੇ ਮੌਤ ਵੇਲੇ ਪਾਠ ਧਾਰਮਿਕ ਪ੍ਰੋਗਰਾਮ ਸਮੇਂ ਹਿੰਦੂ ਤੇ ਸਿੱਖ ਧਰਮ ਦੇ ਪੰਡਿਤ ਤੇ ਪਾਠੀ ਤਕਰੀਬਨ ਇੱਕੋ ਜਿਹੀ ਸਮੱਗਰੀ ਲਿਖਦੇ ਹਨ ਫੇਰ ਜਨਮ ਵਧਾਈ ਜਾਂ ਆਤਮਾ ਦੀ ਸ਼ਾਂਤੀ ਲਈ ਫੁੱਲ ਤਾਰਦੇ ਸਮੇਂ ਹੋਰ ਕਈ ਤਰੀਕਿਆਂ ਨਾਲ ਇਨ੍ਹਾਂ ਕੋਲੋਂ ਪੈਸੇ ਲਏ ਜਾਂਦੇ ਹਨ ਕੰਮਕਾਰ ਨਾ ਚੱਲਣ ਦੀ ਸੂਰਤ ਵਿੱਚ ਕਰਜ਼ਾ ਚੁੱਕ ਬਾਬਿਆਂ ਤੇ ਮੌਲਵੀਆਂ ਤੋਂ ਉਪਾਅ ਕਰਵਾਏ ਜਾਂਦੇ ਹਨ ਘਰ ਬੇਸ਼ੱਕ ਰੋਟੀ ਤੋਂ ਔਖੇ ਹੋਈਏ ਪਰ ਵਿਆਹਾਂ ਵਰਗੇ ਪ੍ਰੋਗਰਾਮਾਂ ਵਿੱਚ ਡੀਜੇ ਵਾਲੇ ਤੋਂ ਖੁੱਲੇ ਪੈਸੇ ਲੈਕੇ ਉਸਦੇ ਪੈਸੇ ਉਸਨੂੰ ਹੀ ਵਾਰਕੇ ਚੁੱਕਣ ਲਈ ਸੁੱਟ ਦਿੱਤੇ ਜਾਂਦੇ ਹਨ ਬਿਜਲੀ ਹਰਿਆਣੇ ਸਸਤੀ ਪੰਜਾਬ ਵਿੱਚ ਮਹਿੰਗੀ ਤੇ ਸਾਰੀ ਉਮਰ ਮੀਟਰ ਖੰਭਿਆਂ ਤਾਰਾਂ ਦਾ ਕਿਰਾਇਆ ਵੱਖਰਾ ਦੇਣਾ ਪੈਂਦਾ ਹੈ ਸਰਕਾਰੀ ਹਸਪਤਾਲਾਂ ਵਿੱਚ ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਡਾਕਟਰਾਂ ਕੋਲ ਸਸਤਾ ਇਲਾਜ ਕਰਨ ਦਾ ਸਮਾਂ ਨਹੀਂ ਪਰ ਇਨ੍ਹਾਂ ਦੇ ਪਰਾਈਵੇਟ ਹਸਪਤਾਲਾਂ ਵਿੱਚ ਸਾਰੇ ਆਧੁਨਿਕ ਇਲਾਜ ਤੇ ਉਪਕਰਨ ਉਪਲਬੱਧ ਹਨ ਇਹ ਸਾਰੇ ਉਪਰੋਕਤ ਕਾਰੇ ਕਰਨ ਵਾਲੇ ਆਧੁਨਿਕ ਚੋਰ ਨਹੀਂ ਤਾਂ ਹੋਰ ਕਿ ਸਾਰੇ ਚੋਰ ਆਲੀਬਾਬਾ ਚਾਲੀ ਚੋਰ ਵਰਗੀਆਂ ਕਹਾਣੀਆਂ ਵਿੱਚ ਬੰਦ ਪਏ ਨੇ ਜੇ ਨਹੀਂ ਤਾਂ ਇਹ ਜਨਤਾ ਦਾ ਧਨ ਲੁੱਟਕੇ ਆਪਸ ਵਿੱਚ ਵੰਡਣ ਵਾਲੇ ਕੌਣ ਹਨ?
  • author
    HARWINDER SINGH
    02 ਅਪ੍ਰੈਲ 2021
    ਆਪਣੇ ਆਪੇ ਦੀ ਤਲਾਸ਼ ਲਈ ਆਪੇ ਨਾਲ ਸੰਵਾਦ ਰਚਾਉਂਦੀ ਬਹੁ- ਪੱਖੀ, ਬਹੁ -ਦਿਸ਼ਾਵੀ ਅੰਤਰ ਦ੍ਰਿਸ਼ਟੀ ਦੀ ਬੌਧਿਕ ਅਤੇ ਪ੍ਰੋੜ ਕਾਵਿ ਅਭਿਵਿਅਕਤੀ , ਮਨੁੱਖੀ ਭਵਿਖਮੁੱਖਤਾ ਨੂੰ ਦਰਸਾਉਂਦੇ ਮਨੋ -ਦ੍ਰਿਸ਼ ਜੋ ਸੰਵੇਦਨਾ ਤੋਂ ਯਥਾਰਥ ਚੇਤਨਾ ਵੱਲ ਸਫ਼ਰ ਕਰਦੇ ਦਿਖਾਈ ਦਿੰਦੇ ਹਨ ਹਨ ।
  • author
    02 ਅਪ੍ਰੈਲ 2021
    ਬਹੁਤ ਸੋਹਣੀ ਰਚਨਾ ਜੀ 👌✍️ ਅਸਲ ਵਿੱਚ ਹੀ ਸਾਡੇ ਸੱਭ ਦੇ ਮਨਾਂ ਵਿੱਚ ਚੋਰਾਂ ਦੀ ਭਰਮਾਰ ਹੈ।ਜਿਸ ਕਾਰਨ ਸਾਨੂੰ ਆਪਣੇ ਆਪ ਨਾਲ ਵੀ ਕਈ ਵਾਰ ਲੜਨਾ ਪੈਂਦਾ ਹੈ।