pratilipi-logo ਪ੍ਰਤੀਲਿਪੀ
ਪੰਜਾਬੀ

ਕਵਿਤਾ ਗੁਣ ਗਾਵਾਂ ਗਿਣ ਗਿਣ @©® ਸਰਬਜੀਤ ਸੰਗਰੂਰਵੀ

0

ਜਾਣਦਿਆਂ ਸਭ ਕੁੱਝ ਫਿਰ ਵੀ , ਬਣ ਰਿਹਾ ਅਣਜਾਣ। ਘਾਟ ਕੋਈ ਨਾ ,ਗੁਣਾਂ ਚ ਰਹਿ ਜੇ, ਜੋ ਲੱਗਿਆਂ ਗੁਣ ਗਾਨ। ਗੁਣ ਗਾਵਾਂ ਗਿਣ ਗਿਣ , ਤੇਰੇ ਸਦਾ ਗਣੇਸ਼। ਨਾਲ ਕਿਰਪਾ ਤੇਰੀ, ਹੋਵਾਂ ਸਫਲ ਹਮੇਸ਼। ਅਨੇਕਾਂ ਨਾਮ ਤੇਰੇ, ਕਿਸ ਨਾਮ ਨਾਲ ਬੁਲਾਵਾਂ। ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਕਈ ਆਪਣੇ ਗੁਣ ਪਹਿਚਾਣ ਨਹੀਂ ਪਾਉਂਦੇ ਜੇ ਕਿਸੇ ਚ ਗੁਣ ਹੁੰਦਾ ਹੈ ਤਾਂ ਉਸਦੀ ਕੋਈ ਕਦਰ ਨਹੀਂ ਕਰਦਾ ਕਈ ਮਿਹਨਤ ਕਰਕੇ ਜਲਦੀ ਸਫ਼ਲ ਹੋ ਜਾਂਦੇ ਹਨ ਤੇ ਕਈਆਂ ਨੂੰ ਕਾਫ਼ੀ ਮਿਹਨਤ ਕਰਨ ਤੇ ਸਫਲਤਾ ਨਹੀਂ ਮਿਲਦੀ ਕਈ ਜਲਦੀ ਹੌਸਲਾ ਹਾਰ ਜਾਂਦੇ ਹਨ ਤੇ ਕਈ ਸਫ਼ਲਤਾ ਦਾ ਖਿਆਲ ਛੱਡ ਕੇ ਆਪਣੇ ਕੰਮ ਵਿੱਚ ਮਗਨ ਰਹਿੰਦੇ ਹਨ। ਪਰਮ ਪਿਤਾ ਪਰਮਾਤਮਾ ਆਪਣੀ ਜੋਤ ਦੇ ਕੁੱਝ ਅੰਸ਼ ਜੋਤ ( ਰੂਹ )ਦੇ ਰੂਪ ਵਿੱਚ ਆਪੋ ਆਪਣਾ ਕਰਮ ਕਰਨ ਲਈ ਜਲ ਧਰਤੀ ਅਕਾਸ਼ ਪਤਾਲ ਤੇ ਭੇਜਦਾ ਹੈ ਉਹ ਸਾਰੀ ਰੂਪ ਰੇਖਾ ਤਿਆਰ ਕਰਕੇ ਭੇਜਦਾ ਹੈ ਕਈ ਆਪਣੀ ਰੂਪ ਰੇਖਾ ਜਾਣ ਲੈਂਦੇ ਹਨ ਕਈ ਕਿਸੇ ਨਾ ਕਿਸੇ ਦੇ ਚੱਕਰਾਂ ਵਿੱਚ ਪਏ ਰਹਿੰਦੇ ਹਨ ਜਾਂ ਇੱਛਾ ਪੂਰਤੀ ਲਈ ਪੈ ਜਾਂਦੇ ਹਨ ਕਈ ਮਿਹਨਤ ਹੌਂਸਲਾ ਅਤੇ ਦਲੇਰੀ ਨਾਲ ਆਪਣੀ ਰੂਪ ਰੇਖਾ ਬਦਲ ਲੈਂਦੇ ਹਨ ਆਪ ਜਿਉਂਦੇ ਰਹਿੰਦੇ ਹਨ ਤੇ ਹੋਰਾਂ ਨੁੰ ਜਿਉਣਾ ਸਿਖਾਉਦੇ ਹਨ। #©® ਸਰਬਜੀਤ ਸੰਗਰੂਰਵੀ

ਰਿਵਿਊ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ