9 ਸ਼ੇਰੋਂ ਦੀ ਮਨਦੀਪ ਕੌਰ ਨੇ ਬਾਰ੍ਹਵੀਂ ਕਾਮਰਸ 'ਚੋਂ 6ਵਾਂ ਰੈਂਕ ਕੀਤਾ ਪ੍ਰਾਪਤ
ਲੌਂਗੋਵਾਲ, 30 ਅਪ੍ਰੈਲ (ਵਿਨੋਦ, ਖੰਨਾ) - ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਅੱਜ ਐਲਾਨੇ ਗਏ ਬਾਰਵੀਂ ਕਲਾਸ ਕਾਮਰਸ ਗਰੁੱਪ ਦੇ ਨਤੀਜੇ ਵਿਚ ਨੇੜਲੇ ਪਿੰਡ ਸ਼ੇਰੋਂ ਦੇ ਪ੍ਰਿਥੀ ਸਿੰਘ ਅਤੇ ਗੁਰਪ੍ਰੀਤ ਕੌਰ ਦੀ ਸਪੁੱਤਰੀ ...
... 6 hours 46 minutes ago